Funny Punjabi Whatsapp Message, Jokes, Msg, Quotes, Whats App Funny Punjabi MessageIk waar di gal hai. Ik admi pani ch dub gya mrn to baad rab nu kehnda ki mai teri ani bhagti keeti tenu bulaya pr tu menu bachaun kyun ni aya rab nai kha pehla tu kha jai shri krishan mai o kprai paun lg pya fir tu kha hey mata ambay mai saari lgaun lg pya fir tu kha hey allah mai o get up rdy kr rha c taa. Tu dub gya tu menu time hi kithe ditta bhagt sockd rab rkd haha -----------))))))))-------------------- ਗਾਂਧੀ ਮਰਨ ਤੋਂ ਬਾਅਦ 'ਚ : ਮੇਰੇ ਤਿੰਨ ਬਾਂਦਰਾ ਦਾ ਕੀ ਹਾਲ ਆ ???? ਰੱਬ : ਸਾਰੇ ਠੀਕ ਨੇ ਤੇ ਮਜੇ ਕਰ ਰਹੇ ਨੇ !! ਜੇਹੜਾ " ਅੰਨਾ " ਸੀ .. ਓਹ ਹੁਣ " ਕਾਨੂੰਨ " ਬਣ ਗਿਆ .. ਜੇਹੜਾ " ਬੋਲਾ " ਸੀ .. ਓਹ ਹੁਣ " ਸਰਕਾਰ " ਬਣਗਿਆ .. ਜੇਹੜਾ " ਗੂੰਗਾ " ਸੀ .. ਓਹ ਪੂਰੇ ਨਜਾਰੇ ਲੁਟਦਾ ਆ .. ਓਹ ਹੁਣ " PM ( ਪ੍ਰਧਾਨ ਮੰਤਰੀ ) " ਬਣ ਗਿਆ .... ----------::::-----)))))--------------- ਜਾਂਦੇ ਜਾਂਦੇ ੳਹ ਐਸੀ ਨਿਸ਼ਾਨੀ ਦੇ ਗਏ ਸਾਰੀਆਂ ਗਲਤੀਆਂ ਯਾਦ ਕਰਨ ਨੂੰ ਇਕ ਕਹਾਣੀ ਦੇ ਗਏ ਹੁਣ ਤਾਂ ਸਾਰੀ ਜਿੰਦਗੀ ਪਿ...